×
ਪੰਜਾਬ ਵਿੱਚ ਬਿਜਲੀ ਦੀ ਥੋੜ

ਕਾਂਗਰਸ ਬਿਜਲੀ ਸਰਪਲੱਸ ਵਾਲੇ ਸੂਬੇ ਨੂੰ ਬਿਜਲੀ ਦੀ ਥੋੜ ਵਾਲੇ ਸੂਬੇ ਵਿੱਚ ਬਦਲ ਕੇ ਪੰਜਾਬ ਦੀ ਕਿਸਮਤ ਬਦਲਣ ਵਿੱਚ ਕਾਮਯਾਬ ਰਹੀ ਹੈ।

2,100 ਮੈਗਾਵਾਟ ਬਿਜਲੀ ਦੀ ਕਮੀ ਦੇ ਨਤੀਜੇ ਵਜੋਂ ਪੇਂਡੂ ਖਪਤਕਾਰਾਂ, ਖੇਤੀਬਾੜੀ ਮੋਟਰਾਂ, ਉਦਯੋਗਿਕ ਇਕਾਈਆਂ ਅਤੇ ਸ਼ਹਿਰੀ ਆਬਾਦੀ ਨੂੰ ਅਣ-ਐਲਾਨੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।