×
ਸੂਬੇ ਦੇ ਪ੍ਰਬੰਧ ਦੀ ਮਾੜੀ ਹਾਲਤ ਦਾ ਕਾਰਨ ਕਾਂਗਰਸ ਦੀ ਆਪਸੀ ਗੁੱਟਬੰਦੀ ਹੈ

ਕਾਂਗਰਸ ਸੂਬੇ ਦੀ ਭਲਾਈ ਨੂੰ ਪਾਸੇ ਕਰਕੇ, ਪਾਰਟੀ ਦੇ ਹਿੱਤਾਂ ਨੂੰ ਤਰਜੀਹ ਦੇ ਰਹੀ ਹੈ। ਸੂਬਾਈ ਆਗੂ ਅੰਦਰੂਨੀ ਮੁੱਦਿਆਂ ਨੂੰ ਸੁਲਝਾਉਣ ਲਈ ਦਿੱਲੀ ਵਿੱਚ ਹਾਈ ਕਮਾਨ ਨੂੰ ਮਿਲਣ ਵਿੱਚ ਰੁੱਝੇ ਹੋਏ ਹਨ, ਜਦੋਂਕਿ ਕੋਰਮ ਦੀ ਘਾਟ ਅਤੇ ਮੰਤਰੀਆਂ ਦੀ ਅਸਹਿਮਤੀ ਕਾਰਨ ਪੰਜਾਬ ਕੈਬਨਿਟ ਕੋਈ ਵੀ ਏਜੰਡਾ ਲੈਣ ਵਿੱਚ ਅਸਫ਼ਲ ਰਹੀ ਹੈ।