×
ਕਾਨੂੰਨ ਰਹਿਤ ਪੰਜਾਬ

ਸਾਲ 2017 ਤੋਂ ਬਾਅਦ ਔਰਤਾਂ ਖ਼ਿਲਾਫ਼ ਅਪਰਾਧਾਂ ਵਿੱਚ ਦਰਜ ਕੀਤੇ ਗਏ ਮਾਮਲਿਆਂ ਵਿੱਚ ਕੁੱਲ 27.40% ਦਾ ਵਾਧਾ ਹੋਇਆ ਹੈ।

ਜਦੋਂ ਤੋਂ ਕਾਂਗਰਸ ਸੱਤਾ ਵਿੱਚ ਆਈ ਹੈ, ਬੱਚਿਆਂ ਵਿਰੁੱਧ ਜ਼ੁਰਮ ਲਗਾਤਾਰ ਵਧਦੇ ਜਾ ਰਹੇ ਹਨ। ਤਿੰਨ ਸਾਲਾਂ ਦੌਰਾਨ ਜ਼ੁਰਮਾਂ ਵਿੱਚ 42.4% ਦਾ ਵਾਧਾ ਹੋਇਆ ਹੈ। ਸਾਲ 2017 ਵਿੱਚ ਮਾਮਲੇ 163 ਤੋਂ ਵਧ ਕੇ ਸਾਲ 2019 ਵਿੱਚ 228 ਹੋ ਗਏ ਸੀ, ਜੋ ਦਿਖਾਉਂਦਾ ਹੈ ਕਿ ਕਾਂਗਰਸ ਦੇ ਸ਼ਾਸਨ ਦੌਰਾਨ ਬਜ਼ੁਰਗ ਨਾਗਰਿਕਾਂ ਖ਼ਿਲਾਫ਼ ਜ਼ੁਰਮਾਂ ਦੀ ਗਿਣਤੀ ਵਿੱਚ ਭਾਰੀ 39.9% ਦਾ ਵਾਧਾ ਹੋਇਆ ਹੈ।