4 ਹਫ਼ਤਿਆਂ ਵਿੱਚ ਨਸ਼ਾ ਮੁਕਤ ਸੂਬੇ ਦੀ ਕੈਪਟਨ ਅਮਰਿੰਦਰ ਦੀ ਪਵਿੱਤਰ ਗੁਟਕਾ ਸਾਹਿਬ ਦੀ ਸਹੁੰ ਦੇ ਬਾਵਜੂਦ ਸੂਬੇ ਵਿੱਚ ਡਰੱਗ ਸਮੱਸਿਆ ਬੇਰੋਕ ਜਾਰੀ ਹੈ।
ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਨਾਲ ਜੁੜੇ ਮਾਮਲਿਆਂ ਵਿੱਚ ਸਭ ਤੋਂ ਵੱਧ ਅਪਰਾਧ ਦਰ ਹੈ ਅਤੇ ਨਾਲ ਦੀ ਨਾਲ ਓਪੀਊਡਜ਼ ਅਤੇ ਸੈਡੇਟਿਵਜ਼ ’ਤੇ ਨਿਰਭਰ ਲੋਕਾਂ ਦੀ ਸਭ ਤੋਂ ਵੱਧ ਗਿਣਤੀ ਹੈ।