×
ਸਿਹਤ ਢਾਂਚੇ ਦਾ ਮਾੜਾ ਹਾਲ

ਸੂਬੇ ਦੀ ਸਿਹਤ ਸੰਭਾਲ ਪ੍ਰਣਾਲੀ ਭ੍ਰਿਸ਼ਟਾਚਾਰ ਅਤੇ ਅਯੋਗਤਾਵਾਂ ਨਾਲ ਵਿਗੜੀ ਹੋਈ ਹੈ, ਪਰ ਇਹ ਹਾਲਾਤ ਲੋਕ ਭਲਾਈ ਦੀ ਅਣਦੇਖੀ ਕਾਰਨ ਹੋਏ ਹਨ। ਕਾਂਗਰਸ ਨੇ ਸਿਹਤ ’ਤੇ ਖਰਚਿਆਂ ਨੂੰ ਘਟਾ ਦਿੱਤਾ ਹੈ, ਨਾਲ ਹੀ ਪੈਸੇ ਛਾਪਣ ਲਈ ਘੁਟਾਲਿਆਂ ਦਾ ਸਹਾਰਾ ਵੀ ਲਿਆ ਹੈ।

ਪੰਜਾਬ ਵਿੱਚ ਕੋਵਿਡ ਦਾ ਮੌਤ ਅਨੁਪਾਤ ਦੇਸ਼ ਵਿੱਚ ਸਭ ਤੋਂ ਸਿਖਰ ’ਤੇ ਹੈ।