×
ਪੰਜਾਬ ਵਿੱਚ 2017 ਤੋਂ ਹੁਣ ਤੱਕ ਕਾਂਗਰਸ

ਪੰਜਾਬ ਦੇ ਲੋਕ ਉਨ੍ਹਾਂ ਅਪਰਾਧਿਕ ਤਰੀਕਿਆਂ ਦੇ ਗਵਾਹ ਹਨ ਜਿਨ੍ਹਾਂ ਰਾਹੀਂ ਕਾਂਗਰਸ ਅਤੇ ਇਸ ਦੇ ਕਾਰਜਕਰਤਾਵਾਂ ਨੇ ਸਰਕਾਰੀ ਖਜ਼ਾਨੇ ਦਾ ਪੈਸਾ ਬਰਬਾਦ ਕੀਤਾ ਹੈ। ਸਰਕਾਰੀ ਖਜ਼ਾਨੇ ਵਿੱਚੋਂ ਜਨਤਕ ਧਨ ਦੀ ਸਾਲਾਂਬੱਧੀ ਯੋਜਨਾਬੱਧ ਤਰੀਕੇ ਨਾਲ ਲੁੱਟ ਕਰਨ ਤੋਂ ਇਲਾਵਾ, ਸੱਤਾ ਵਿੱਚ ਆਏ ਕਾਂਗਰਸੀ ਗਬਨ, ਧੋਖਾਧੜੀ ਅਤੇ ਭ੍ਰਿਸ਼ਟਾਚਾਰ ਦੇ ਮਸਲਿਆਂ ਵਿੱਚ ਵੀ ਸ਼ਾਮਲ ਸਨ। ਇਸ ਸਭ ਦੇ ਬਾਵਜੂਦ, ਕਾਂਗਰਸੀ ਮੰਤਰੀਆਂ ਨੇ ਆਪਣੇ ਧੋਖੇਬਾਜ਼ ਤਰੀਕਿਆਂ ਦੀ ਕੋਈ ਜ਼ਿੰਮੇਵਾਰੀ ਨਹੀਂ ਲਈ ਅਤੇ ਹਮੇਸ਼ਾਂ ਦੂਜਿਆਂ ’ਤੇ ਦੋਸ਼ ਲਗਾਉਣ ’ਤੇ ਧਿਆਨ ਕੇਂਦਰਤ ਕੀਤਾ ਹੈ।